b2banger7
Feb 23
184
1.5K
4
665%
ਚੌਦਾਂ ਸੈ ਤੇਤੀਸ ਕੀ ਮਾਘ ਸੁਦੀ ਪੰਦ੍ਰਾਸ। ਦੁਖੀਓ ਕੇ ਕਲਿਆਨ ਹਿੱਤ, ਪ੍ਰਗਟੇ ਸ੍ਰੀ ਰਵਿਦਾਸ। ਹਰਿ ਹਰਿ, ਹਰਿ ਹਰਿ, ਹਰਿ ਹਰਿ ਹਰੇ ॥ ਹਰਿ ਸਿਮਰਤ, ਜਨ ਗਏ ਨਿਸਤਰਿ ਤਰੇ ॥੧॥ ਰਹਾਉ ਦੁਖੀਆਂ ਦੇ ਹਮਦਰਦ ਸਾਹਿਬੇ ਕਮਾਲ ਕ੍ਰਾਂਤੀਕਾਰੀ ਧੰਨ ਧੰਨ "ਸਤਿਗੁਰੂ ਰਵਿਦਾਸ ਮਹਾਰਾਜ ਜੀ" ਦੇ '647' ਪ੍ਰਕਾਸ਼ ਉਤਸਵ ਦੀ ਪੂਰੇ ਵਿਸ਼ਵ ਦੀਆਂ ਸੰਗਤਾਂ ਨੂੰ ਕੋਟਿਨ - ਕੋਟਿ ਮੁਬਾਰਕਾਂ ਜੀ 💐❤️❤️
b2banger7
Feb 23
184
1.5K
4
665%
Cost:
Manual Stats:
Include in groups:
Products:
