21
177
9.56%
Workplace Rights for Domestic Violence Survivors, A Conversation Series Sikh Family Center is in conversation with experts, Julia Parish & Jessica Carmona, from Legal Aid at Work. We are discussing the Rights of Domestic Violence Survivors in the Workplace in Punjabi & English. In this video, you’ll learn about options for domestic violence survivors such as Inder who may face this common dilemma: Whether the law permits a survivor to take time off of work even if they haven't filed any kind of legal case. Please note: Federal Legal Protections relevant for survivors Federal laws apply to workers in all 50 states. In each scenario, we discuss federal laws, along with additional protections in California, and very briefly about other states. ________________________________ ਘਰੇਲੂ ਹਿੰਸਾ ਦਾ ਸਾਹਮਣਾ ਕਰ ਚੁੱਕੇ ਸਖਸ਼ ਦੇ ਕੰਮ ਵਾਲੀ ਜਗ੍ਹਾ ਵਿਖੇ ਹੱਕ ਇਹ ਸਿੱਖ ਫੈਮਿਲੀ ਸੈਂਟਰ ਦੀ 'ਲੀਗਲ ਏਡ ਐਟ ਵਰਕ' ਸੰਸਥਾ ਨਾਲ ਸੰਬੰਧਿਤ ਮਾਹਿਰ ਜੂਲੀਆ ਪੈਰਿਸ਼ ਅਤੇ ਜੈਸਿਕਾ ਕਾਰਮੋਨਾ ਨਾਲ ਗੱਲਬਾਤ ਹੈ। ਅਸੀਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਘਰੇਲੂ ਹਿੰਸਾ ਦਾ ਸਾਹਮਣਾ ਕਰ ਚੁੱਕੇ ਕਿਸੇ ਵਿਅਕਤੀ ਦੇ ਆਪਣੀ ਕੰਮ ਵਾਲੀ ਜਗ੍ਹਾ ਉੱਤੇ ਹੱਕਾਂ ਸੰਬੰਧੀ ਗੱਲ ਕਰ ਰਹੇ ਹਾਂ। ਇਸ ਵੀਡੀਓ ਵਿੱਚ ਤੁਸੀਂ ਘਰੇਲੂ ਹਿੰਸਾ ਸਹਿ ਚੁੱਕੇ ਇੱਕ ਵਿਅਕਤੀ ਲਈ ,ਜਿਵੇਂ ਕਿ ਇੰਦਰ (ਕਾਲਪਨਿਕ ਨਾਮ), ਦੇ ਸਾਹਮਣੇ ਖੜੇ ਇੱਕ ਮਹੱਤਵਪੂਰਨ ਸਵਾਲ ਵਾਰੇ ਜਾਣਕਾਰੀ ਹੈ: ਕੀ ਕਾਨੂੰਨ ਇਸ ਗੱਲ ਦੀ ਇਜ਼ਾਜ਼ਤ ਦਿੰਦਾ ਹੈ ਕਿ ਘਰੇਲੂ ਹਿੰਸਾ ਦਾ ਸ਼ਿਕਾਰ ਕੋਈ ਸਖਸ਼ ਆਪਣੇ ਕੰਮ ਤੋਂ ਛੁਟੀ ਲੈ ਸਕਦਾ ਹੈ, ਭਾਵੇਂ ਕਿ ਉਸ ਨੇ ਘਰੇਲੂ ਹਿੰਸਾ ਸੰਬੰਧੀ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਕਿਰਪਾ ਕਰਕੇ ਨੋਟ ਕਰੋ ਜੀ ਅਮਰੀਕਾ ਦੇ ਸਮੂਹ 50 ਰਾਜਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਹੱਕ ਫੈਡਰਲ ਕਾਨੂੰਨ ਰਾਹੀਂ ਸੁਰੱਖਿਅਤ ਹਨ। ਅਸੀਂ ਵੱਖੋ-ਵੱਖਰੇ ਦ੍ਰਿਸ਼ ਅਤੇ ਬਿਰਤਾਂਤ ਰਾਹੀਂ ਫੈਡਰਲ ਕਾਨੂੰਨ ਅਤੇ ਕੈਲੀਫੋਰਨੀਆ ਜਾਂ ਹੋਰ ਰਾਜਾਂ ਵਿੱਚ ਕਾਮਿਆਂ (ਵਰਕਰ) ਦੀ ਸੁਰੱਖਿਆ ਲਈ ਲਾਗੂ ਵਾਧੂ ਨਿਯਮਾਂ ਵਾਰੇ ਜਾਣਕਾਰੀ ਦਿੰਦੇ ਹਾਂ।
21
177
9.56%
Cost:
Manual Stats:
Include in groups:
Products: