8
840
72.9%
ਜਦੋਂ ਲੋਕ ਅੰਬਾਲੇ ਤੋਂ ਅਗਾਂਹ ਪੰਜਾਬੀ ਨਹੀਂ ਸੀ ਬੋਲਦੇ, ਉਦੋਂ ਸੰਗੀਤ ਵਿੱਚ ਠੰਡੀ ਹਵਾ ਦੇ ਬੁੱਲ੍ਹੇ ਵਰਗਾ ਅਹਿਸਾਸ ਲੈ ਕੇ ਹਾਜ਼ਰ ਹੋਏ ਗੋਲਡਨ ਸਟਾਰ ਮਲਕੀਤ ਸਿੰਘ! ਲਗਭਗ 17 ਸਾਲ ਬਾਅਦ ਮਲਕੀਤ ਸਿੰਘ ਹੋਰੀਂ ਆਪਣੀ ਸਦਾਬਹਾਰ ਗਾਇਕੀ ਦਾ ਜਲਵਾ ਦਿਖਾਉਣ ਆ ਰਹੇ ਹਨ, ਸੋ ਤੁਹਾਡਾ ਉੱਥੇ ਹੋਣਾ ਤਾਂ ਜ਼ਰੂਰ ਬਣਦਾ ਹੈ। ਬਹੁਤਾ ਸੋਚੋ ਨਾ, ਵਾਜਿਬ ਕੀਮਤਾਂ ਉੱਤੇ ਟਿਕਟਾਂ ਹੁਣੇ ਖਰੀਦ ਲਉ Live in Auckland, Golden Star @MALKIT SINGH
8
840
72.9%
Cost:
Manual Stats:
Include in groups:
Products: